ਏਡਜ਼ ਜਾਗਰੁਕਤਾ ਸੰਬੰਧੀ ਨਾਟਕ ਕਰਵਾਇਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ ,18 ਅਪ੍ਰੈਲ 2024 : ਸਰਕਾਰੀ ਬਿ੍ਜਿੰਦਰਾ ਕਾਲਜ ਫਰੀਦਕੋਟ ਵਿਖੇ ਪਿ੍ੰਸੀਪਲ ਸ੍ਰੀ ਰਾਜੇਸ਼ ਕੁਮਾਰ ਖਨਗਵਾਲ ਦੀ ਅਗਵਾਈ ਅਧੀਨ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਏਡਜ਼ ਜਾਗਰੁਕਤਾ ਸੰਬੰਧੀ ਨਾਟਕ ਕਰਵਾਇਆ ਗਿਆ| ਇਸ ਪੋ੍ਗਰਾਮ ਦੀ ਸ਼ੁਰੁਆਤ ਕਲੱਬ ਦੇ ਕਨਵੀਨਰ ਪੋ੍ ਸੁਖਜੀਤ ਸਿੰਘ ਵੱਲੋਂ ਸਭਨਾ ਦਾ ਜੀ ਆਇਆ ਕਰਕੇ ਕੀਤੀ ਗਈ |ਇਸ ਮੌਕੇ ਕਾਲਜ ਦੇ ਵਾਈਸ ਪਿ੍ੰਸੀਪਲ ਡਾ ਪੂਜਾ ਭੱਲਾ ਜੀ ਨੇ ਵਿਦਿਆਰਥੀਆ ਦੁਆਰਾ ਤਿਆਰ ਕੀਤੇ ਨਾਟਕ ਦੀ ਭਰਪੂਰ ਸਲਾਘਾ ਕਰਦਿਆਂ ਇਸ ਤਰ੍ਹਾਂ ਦੇ ਪੋ੍ਗਰਾਮਾ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਵਿਦਿਆਰਥੀਆ ਨੂੰ ਪੇ੍ਰਿਤ ਕੀਤਾ | ਮੰਚ ਸੰਚਾਲਣ ਦੀ ਭੂਮਿਕਾ ਪੋ੍ ਕਿਰਨ ਬਾਲਾ ਨੇ ਬਾਖੂਬੀ ਨਿਭਾਈ|ਇਸ ਮੌਕੇ ਡਾ ਗਗਨਦੀਪ ਕੌਰ, ਪੋ੍ ਪਵਨਪੀ੍ਤ, ਪੋ੍ ਬੂਟਾ ਸਿੰਘ, ਡਾ ਨਛੱਤਰ ਸਿੰਘ, ਪੋ੍ ਮਨਿੰਦਰ ਕੌਰ, ਡਾ ਸੁਰਿੰਦਰ ਕੌਰ ਪੋ੍ ਕੋਸਲ ਰਾਣੀ ,ਡਾ ਵੀਰਪਾਲ ਕੌਰ, ਡਾ ਗਗਨਦੀਪ ਕੌਰ,ਪੋ੍ ਸੋਨਿਕਾ ਰਾਣੀ ,ਪੌ੍ ਗਗਨਦੀਪ ਸਿੰਘ ਅਤੇ ਲਗਭਗ 150 ਵਿਦਿਆਰਥੀ ਹਾਜ਼ਰ ਸਨ| ਅੰਤ ਵਿਚ ਪੋ੍ ਗੁਰਲਾਲ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ|